punjab-agro

PAIC
  ਮੈਗਾ ਫੂਡ ਪਾਰਕ, ​​ਲਾਡੋਵਾਲ, ਲੁਧਿਆਣਾ

ਪੀ..ਆਈ.ਸੀ. ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਤਹਿਤ ਲਾਡੋਵਾਲ, ਲੁਧਿਆਣਾ ਵਿਖੇ ਮੈਗਾ ਫੂਡ ਪਾਰਕ ਸਥਾਪਤ ਕੀਤਾ ਹੈ। ਫੂਡ ਪਾਰਕਹੱਬ ਅਤੇ ਸਪੋਕਮਾਡਲ  ਤੇ ਆਧਾਰਿਤ ਹੈ।ਹੱਬਲਾਡੋਵਾਲ, ਲੁਧਿਆਣਾ ਵਿਖੇ ਕੇਂਦਰੀ ਪ੍ਰੋਸੈਸਿੰਗ ਸੈਂਟਰ ਹੈ ਅਤੇ ਚਾਰਸਪੋਕ’- ਹੁਸ਼ਿਆਰਪੁਰ, ਅੰਮ੍ਰਿਤਸਰ, ਅਬੋਹਰ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਹਨ।

ਫੂਡ ਪਾਰਕ ਵਿਸ਼ਵ ਪੱਧਰੀ ਖੋਜ ਸੰਸਥਾਵਾਂ ਜਿਵੇਂਕਿ, ਡਾਇਰੈਕਟੋਰੇਟ ਮੱਕੀ ਰਿਸਰਚ ਇੰਸਟੀਚਿਊਟ, ਬੋਰਲੌਗ ਇੰਸਟੀਚਿਊਟ ਆਫ ਸਾਊਥ ਈਸਟ ਏਸ਼ੀਆ, ਫੌਰੈਸਟ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨੇੜੇ ਹੈ ਇਸ ਤੋਂ ਇਲਾਵਾ, ਪ੍ਰਮੁੱਖ ਖੇਤੀ ਉਤਪਾਦਨ 200 ਕਿਲੋਮੀਟਰ ਦੇ ਦਾਇਰੇ ਵਿੱਚ ਹਨ।

ਸੈਂਟਰਲ ਪ੍ਰੋਸੈਸਿੰਗ ਸੈਂਟਰ, ਲੁਧਿਆਣਾ

ਉਪਲੱਬਧ ਸਹੂਲਤਾਂ ਹੇਠ ਲਿਖੀਆਂ ਹਨ :

  1. ਪਲਾਟ ਅਤੇ ਐਮ.ਐਸ.ਐਮ.ਈ. ਸ਼ੈੱਡ
  2. ਬੁਨਿਆਦੀ ਢਾਂਚਾ
  3. ਕੋਰ ਪ੍ਰੋਸੈਸਿੰਗ ਬੁਨਿਆਦੀ ਢਾਂਚਾ
  4. ਗੈਰ-ਕੋਰ ਬੁਨਿਆਦੀ ਢਾਂਚਾ

ਪਲਾਟ 

54 ਏਕੜ ਨੂੰ ਉਦਯੋਗਿਕ ਪਲਾਟਾਂ ਵਜੋਂ ਵਿਕਸਿਤ ਕੀਤਾ ਗਿਆ ਹੈ।

M.S.M.E ਸ਼ੈੱਡ

ਮਾਈਕਰੋ ਅਤੇ ਛੋਟੇ ਯੂਨਿਟ ਲਈ

ਪਲੱਗ ਅਤੇ ਪਲੇ ਸਹੂਲਤ ‘ਤੇ ਆਧਾਰਿਤ

ਪਲਾਟ

54 ਏਕੜ ਨੂੰ ਫੂਡ ਪ੍ਰੋਸੈਸਿੰਗ ਉੱਦਮੀਆਂ ਲਈ ਉਦਯੋਗਿਕ ਪਲਾਟਾਂ ਵਜੋਂ ਵਿਕਸਿਤ ਕੀਤਾ ਗਿਆ ਹੈ। ਪਲਾਟਾਂ ਦਾ ਆਕਾਰ 750 ਵਰਗ ਗਜ਼ ਤੋਂ 6000 ਵਰਗ ਗਜ਼ ਤੱਕ ਹੈ। ਪਲਾਟ 99 ਸਾਲਾਂ ਲਈ ਲੀਜ਼ਤੇ ਦਿੱਤੇ ਜਾਂਦੇ ਹਨ। ਪਲਾਟਾਂ ਵਿੱਚ ਪਾਣੀ, ਸੀਵਰ ਅਤੇ ਬਿਜਲੀ ਦੀਆਂ ਲਾਈਨਾਂ ਮੁੱਹਇਆ ਕਰਵਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ, ਨਿਵੇਸ਼ਕ ਕੁਝ ਖਰਚੇ ਤੇ ਸਾਰੀਆਂ ਆਮ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ।

ਐਮ.ਐਸ.ਐਮ.ਈ. ਸ਼ੈੱਡ

ਪਲੱਗਐਂਡਪਲੇ ਸਹੂਲਤ ਦੇ ਆਧਾਰ ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ 10 MSME ਸ਼ੈੱਡ ਵਿਕਸਿਤ ਕੀਤੇ ਗਏ ਹਨ। ਸ਼ੈੱਡਾਂ ਦਾ ਆਕਾਰ 2100 ਤੋਂ 2775 ਵਰਗ ਫੁੱਟ ਤੱਕ ਹੈ, ਜਿਨ੍ਹਾਂ ਨੂੰ ਕਿਰਾਏਤੇ ਦਿੱਤਾ ਜਾਂਦਾ ਹੈ

ਸੜਕ ਨੈੱਟਵਰਕ
ਸਟਰੀਟ ਲਾਈਟਾਂ
ਬਰਸਾਤੀ ਪਾਣੀ ਲਈ ਨਿਕਾਸ ਪ੍ਰਣਾਲੀ

ਪਾਣੀ ਦੀ ਸਪਲਾਈ 

ਬੁਨਿਆਦੀ ਢਾਂਚਾ

  • ਸੜਕਾਂ: ਦੋਵੇਂ ਪਾਸੇ 2.4 ਮੀਟਰ ਫੁੱਟਪਾਥ ਦੇ ਨਾਲ 60 ਫੁੱਟ ਅਤੇ 40 ਫੁੱਟ ਚੌੜੀ ਸੜਕ ਹੈ ।
  • 66 ਕੇ.ਵੀ. ਬਿਜਲੀ ਘਰ: ਆਸਾਨ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਬਿਜਲੀ ਮੁੱਹਈਆ ਕਰਵਾਉਣ ਲਈ ਬਿਜਲੀ ਘਰ ਲਗਾਇਆ ਗਿਆ ਹੈ ।
  • ਸੜਕਾਂ ਲਈ ਰੋਸ਼ਨੀ ਦਾ ਪ੍ਰੰਬਧ: ਰੋਸ਼ਨੀ ਪ੍ਰਦਾਨ ਕਰਨ ਲਈ ਸੜਕ ਦੇ ਦੋਵੇਂ ਪਾਸੇ ਬਿਜਲੀ ਦੀਆਂ ਲਾਈਟਾਂ ਉਪਲੱਬਧ ਹਨ ।
  • ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ : ਉਦਯੋਗ ਦੇ ਗੰਦੇ ਪਾਣੀ ਦੇ ਨਿਕਾਸ ਲਈ MBBR ਤਕਨਾਲੋਜੀ ‘ਤੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਉਪਲੱਬਧ ਹੈ।
  • ਸੀਵਰੇਜ ਪ੍ਰਣਾਲੀ :  ਪਾਈਪਲਾਈਨਾਂ ਹਰੇਕ ਪਲਾਟ ਨਾਲ ਜੁੜੀਆਂ ਹੋਈਆਂ ਹਨ।
  • ਬਰਸਾਤੀ ਪਾਣੀ ਲਈ ਨਿਕਾਸ ਪ੍ਰਣਾਲੀ:  ਸੜਕ ਦੇ ਦੋਵੇਂ ਪਾਸੇ ਉਪਲੱਬਧ ਹੈ।
  • ਜਲ ਸਪਲਾਈ ਪ੍ਰਣਾਲੀ: ਹਰੇਕ ਪਲਾਟ ਨਾਲ ਜਲ ਸਪਲਾਈ ਦੀਆਂ ਲਾਈਨਾਂ ਜੁੜੀਆਂ ਹੋਈਆਂ ਹਨ। 24×7 ਘੰਟੇ ਬਿਨ੍ਹਾਂ ਰੁਕਾਵਟ ਦੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਾਣੀ ਦੀ ਟੈਂਕੀ ਵੀ ਲਗਾਈ ਗਈ ਹੈ ।
  • ਠੋਸ ਵੇਸਟ ਪ੍ਰੰਬਧ ਪ੍ਰਣਾਲੀ:  ਠੋਸ ਰਹਿੰਦ-ਖੂੰਹਦ ਪਲਾਂਟ ਲਗਾਇਆ ਗਿਆ ਹੈ ਅਤੇ ਹਰ ਪਲਾਟ ਤੋਂ ਵੇਸਟ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਖਾਦ ਅਤੇ ਮੀਥੇਨ ਗੈਸ ਪੈਦਾ ਕੀਤੀ ਜਾਂਦੀ ਹੈ ।
  • ਕੰਡਾ: ਟੱਰਕਾਂ ਦੀ ਤੁਲਨਾ ਵਾਸਤੇ ਕੰਡਾ ਵੀ ਹੈ ।
  • ਦੀਵਾਰ :  ਫੂਡ ਪਾਰਕ ਦੇ ਚਾਰੇ ਪਾਸੇ 6 ਫੁੱਟ ਉਚੀ ਦੀਵਾਰ ਹੈ।
  • ਸੁਰੱਖਿਆ ਪ੍ਰੰਬਧ:  ਚੌਵੀ ਘੰਟੇ ਕੇਂਦਰੀ ਸੁਰੱਖਿਆ ਪ੍ਰੰਬਧ ਉਪਲੱਬਧ ਹੈ

 ਗੋਦਾਮ

ਸਟੀਲ ਸਾਇਲੋਜ
ਕੋਲਡ ਸਟੋਰੇਜ
ਕੋਰ ਪ੍ਰੋਸੈਸਿੰਗ ਬੁਨਿਆਦੀ ਢਾਂਚਾ
  • ਗੋਦਾਮ: 10,000 ਮੀ.ਟਨ ਦਾ ਗੋਦਾਮ ਸਟੋਰੇਜ ਵਾਸਤੇ ਉਪਲੱਬਧ ਹੈ ।
  • ਸਾਇਲੋਜ:  10,000 ਮੀ.ਟਨ ਦਾ ਸਾਇਲੋਜ ਉਪਲੱਬਧ ਹੈ ।
  • ਕੋਲਡ ਅਤੇ ਫਰੋਜ਼ਨ ਸਟੋਰ: 4000 ਮੀ.ਟਨ ਦਾ ਅਮੋਨੀਆ ਤੇ ਅਧਾਰਤ ਕੋਲਡ ਸਟੋਰ ਅਤੇ 1100 ਮੀ.ਟਨ ਦਾ ਫਰੋਜ਼ਨ ਸਟੋਰ ਉਪਲੱਬਧ ਹੈ ।
ਸਿਹਤ ਸੰਭਾਲ
ਡੌਰਮਿਟਰੀ
ਪਾਰਕਿੰਗ
ਗੈਰ-ਕੋਰ ਬੁਨਿਆਦੀ ਢਾਂਚਾ
  • ਪ੍ਰਬੰਧਕੀ ਬਲਾਕ: ਇਸ ਵਿੱਚ ਨਿਵੇਸ਼ਕਾਂ ਲਈ ਕਾਨਫਰੰਸ ਹਾਲ, ਆਫਿਸ ਦੀ ਜਗ੍ਹਾ ਅਤੇ ਕੰਟੀਨ ਹੈ।
  • ਪ੍ਰਾਇਮਰੀ ਹੈਲਥ ਸੈਂਟਰ ਅਤੇ ਕ੍ਰੇਚ: ਕਰਮਚਾਰੀਆਂ ਅਤੇ ਕਾਮਿਆਂ ਦੀ ਸਿਹਤ ਦੀ ਜਾਂਚ ਲਈ ਉਪਲਬਧ ਹੈ ।
  • ਡੌਰਮਿਟਰੀਆਂ :  ਕਰਮਚਾਰੀਆਂ ਲਈ ਛੇ ਡੌਰਮਿਟਰੀਆਂ ਉਪਲੱਬਧ ਹਨ । ਜਿਸ ਵਿੱਚ ਰਸੋਈ ਅਤੇ ਟਾਇਲਟ ਦੀ ਸਹੂਲਤ ਵੀ ਹੈ । 
  • ਪਾਰਕਿੰਗ:  ਲਗਭਗ 55,000 ਵਰਗ ਫੁੱਟ ਦੀ ਪਾਰਕਿੰਗ ਦੀ ਥਾਂ ਉਪਲਬਧ ਹੈ।
ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ (ਪੀ.ਪੀ.ਸੀ.)

ਸੈਂਟਰਲ ਪ੍ਰੋਸੈਸਿੰਗ ਸੈਂਟਰ ਦੇ ਪੂਰਕ ਚਾਰ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਹੁਸ਼ਿਆਰਪੁਰ, ਅਬੋਹਰ, ਅੰਮ੍ਰਿਤਸਰ ਅਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ ਸਥਿਤ ਹਨ।

ਇਹ ਚਾਰ ਸੈਂਟਰ, ਲਾਡੋਵਾਲ ਵਿੱਚ ਸਥਿਤ ਉਦਯੋਗਿਕ ਯੂਨਿਟਾਂ ਦੇ ਕੱਚੇ ਮਾਲ ਨੂੰ ਭੰਡਾਰ ਕਰਨ ਵਾਸਤੇ ਹਨ। ਇਹ ਆਧੁਨਿਕ ਬੁਨਿਆਦੀ ਢਾਂਚੇ ਅਤੇ ਸਟੋਰੇਜ ਸਹੂਲਤਾਂ ਨਾਲ ਭਰਪੂਰ ਹਨ।

ਸਹੂਲਤ

ਸਮਰੱਥਾ

ਕੋਲਡ ਸਟੋਰ
ਕਿਸਾਨ ਕੇਂਦਰ ਅਤੇ ਦਫਤਰ

200 MTs (4 x 50 MTs), Freon ਅਧਾਰਿਤ
2900 sq.ft.

ਸਹੂਲਤ 

ਸਮਰੱਥਾ

ਕੋਲਡ ਸਟੋਰ
ਰਾਈਪਨਿੰਗ ਚੈਂਬਰ
ਡਰਾਈ ਵੇਅਰਹਾਊਸ
ਫਾਰਮਰ ਸੈਂਟਰ ਅਤੇ ਦਫਤਰ
600 MTs (4 x 150 MTs), ਫਰੀਓਨ ਤੇ ਅਧਾਰਿਤ
60 MTs (4 x 15 MTs)
500 MT
2900 ਵਰਗ ਫੁੱਟ
ਪੀ.ਪੀ.ਸੀ., ਅਬੋਹਰ
ਉਪਲੱਬਧ ਮੁਢਲਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ:
ਸਹੂਲਤ ਸਮਰੱਥਾ
ਕੋਲਡ ਸਟੋਰ 200 MTs (4 x 50 MTs), ਫਰੀਓਨ ਤੇ ਅਧਾਰਿਤ
ਕਿਸਾਨ ਕੇਂਦਰ ਅਤੇ ਦਫਤਰ 2900 sq.ft.
ਪੀ.ਪੀ.ਸੀ., ਅੰਮ੍ਰਿਤਸਰ
ਉਪਲੱਬਧ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ:
ਸਹੂਲਤ ਸਮਰੱਥਾ
ਕੋਲਡ ਸਟੋਰ 600 MTs (4 x 150 MTs), ਫਰੀਓਨ ਤੇ ਅਧਾਰਿਤਤ
ਰਾਈਪਨਿੰਗ ਚੈਂਬਰ 60 MTs (4 x 15 MTs)
ਡਰਾਈ ਵੇਅਰਹਾਊਸ 500 MT
ਫਾਰਮਰ ਸੈਂਟਰ ਅਤੇ ਦਫਤਰ 2900 ਵਰਗ ਫੁੱਟ

ਸਹੂਲਤ

ਸਮਰੱਥਾ

ਕੋਲਡ ਸਟੋਰ
ਰਾਈਪਨਿੰਗ ਚੈਂਬਰ
ਗੋਦਾਮ
ਕਿਸਾਨ ਕੇਂਦਰ ਅਤੇ ਦਫਤਰ
300 MTs (6 x 50 MTs), ਫਰੀਓਨ ਤੇ ਅਧਾਰਿਤ
60 MTs (4 x 15 MTs)
1000 MTs
2900 ਵਰਗ ਫੁੱਟ
ਸਹੂਲਤ

ਸਮਰੱਥਾ

ਕੋਲਡ ਸਟੋਰ
ਗੋਦਾਮ
ਕਿਸਾਨ ਕੇਂਦਰ ਦਫ਼ਤਰ
200 MTs (2 x 100 MTs), ਫਰੀਓਨ ਤੇ ਅਧਾਰਿਤ
150 MTs
2600 ਵਰਗ ਫੁੱਟ।
ਪੀ.ਪੀ.ਸੀ., ਹੁਸ਼ਿਆਰਪੁਰ
ਉਪਲੱਬਧ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ:
ਸਹੂਲਤ ਸਮਰੱਥਾ
ਕੋਲਡ ਸਟੋਰ 300 MTs (6 x 50 MTs), ਫਰੀਓਨ ਤੇ ਅਧਾਰਿਤ
ਰਾਈਪਨਿੰਗ ਚੈਂਬਰ 60 MTs (4 x 15 MTs)
ਗੋਦਾਮ 1000 MTs
ਕਿਸਾਨ ਕੇਂਦਰ ਅਤੇ ਦਫਤਰ ਦਫਤਰ 2900 ਵਰਗ ਫੁੱਟਟ
ਪੀ.ਪੀ.ਸੀ., ਤਲਵੰਡੀ ਸਾਬੋ (ਬਠਿੰਡਾ)
ਉਪਲੱਬਧ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਹੇਠ ਲਿਖੇ ਅਨੁਸਾਰ ਹਨ:
ਸਹੂਲਤ ਸਮਰੱਥਾ
ਕੋਲਡ ਸਟੋਰੋਰ 200 MTs (2 x 100 MTs), ਫਰੀਓਨ ਤੇ ਅਧਾਰਿਤਰਿਤ
ਗੋਦਾਮ 150 MTs
ਕਿਸਾਨ ਕੇਂਦਰ ਅਤੇ ਦਫਤਰ 2600 ਵਰਗ ਫੁੱਟ।
ਨਿਵੇਸ਼ਕ ਕੋਨਾ

ਸਾਡੇ ਮੌਜੂਦਾ ਨਿਵੇਸ਼ਕਾਂ, ਪਲਾਟ ਦੀ ਉਪਲਬਧਤਾ, ਐਪਲੀਕੇਸ਼ਨ ਫਾਰਮ, ਕੀਮਤਾਂ ਅਤੇ ਹੋਰ ਬਹੁਤ ਕੁਝ ਬਾਰੇ ਹੋਰ ਜਾਣਨ ਲਈ ਨਿਵੇਸ਼ਕਾਂ ਦੇ ਕੋਨੇ ਪੰਨੇ ‘ਤੇ ਜਾਓ।