ਨਿਵੇਸ਼ਕ ਕੋਨਾ
ਸਾਡੇ ਮੌਜੂਦਾ ਨਿਵੇਸ਼ਕਾਂ, ਪਲਾਟ ਦੀ ਉਪਲਬਧਤਾ, ਐਪਲੀਕੇਸ਼ਨ ਫਾਰਮ, ਕੀਮਤਾਂ ਅਤੇ ਹੋਰ ਬਹੁਤ ਕੁਝ ਬਾਰੇ ਹੋਰ ਜਾਣਨ ਲਈ ਨਿਵੇਸ਼ਕਾਂ ਦੇ ਕੋਨੇ ਪੰਨੇ ‘ਤੇ ਜਾਓ।
ਪੀ.ਏ.ਆਈ.ਸੀ. ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਤਹਿਤ ਲਾਡੋਵਾਲ, ਲੁਧਿਆਣਾ ਵਿਖੇ ਮੈਗਾ ਫੂਡ ਪਾਰਕ ਸਥਾਪਤ ਕੀਤਾ ਹੈ। ਫੂਡ ਪਾਰਕ ‘ਹੱਬ ਅਤੇ ਸਪੋਕ’ ਮਾਡਲ ਤੇ ਆਧਾਰਿਤ ਹੈ। ‘ਹੱਬ’ ਲਾਡੋਵਾਲ, ਲੁਧਿਆਣਾ ਵਿਖੇ ਕੇਂਦਰੀ ਪ੍ਰੋਸੈਸਿੰਗ ਸੈਂਟਰ ਹੈ ਅਤੇ ਚਾਰ ‘ਸਪੋਕ’- ਹੁਸ਼ਿਆਰਪੁਰ, ਅੰਮ੍ਰਿਤਸਰ, ਅਬੋਹਰ ਅਤੇ ਤਲਵੰਡੀ ਸਾਬੋ ਵਿਖੇ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਹਨ।
ਫੂਡ ਪਾਰਕ ਵਿਸ਼ਵ ਪੱਧਰੀ ਖੋਜ ਸੰਸਥਾਵਾਂ ਜਿਵੇਂਕਿ, ਡਾਇਰੈਕਟੋਰੇਟ ਮੱਕੀ ਰਿਸਰਚ ਇੰਸਟੀਚਿਊਟ, ਬੋਰਲੌਗ ਇੰਸਟੀਚਿਊਟ ਆਫ ਸਾਊਥ ਈਸਟ ਏਸ਼ੀਆ, ਫੌਰੈਸਟ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨੇੜੇ ਹੈ । ਇਸ ਤੋਂ ਇਲਾਵਾ, ਪ੍ਰਮੁੱਖ ਖੇਤੀ ਉਤਪਾਦਨ 200 ਕਿਲੋਮੀਟਰ ਦੇ ਦਾਇਰੇ ਵਿੱਚ ਹਨ।
ਉਪਲੱਬਧ ਸਹੂਲਤਾਂ ਹੇਠ ਲਿਖੀਆਂ ਹਨ :
ਪਲਾਟ
54 ਏਕੜ ਨੂੰ ਉਦਯੋਗਿਕ ਪਲਾਟਾਂ ਵਜੋਂ ਵਿਕਸਿਤ ਕੀਤਾ ਗਿਆ ਹੈ।
M.S.M.E ਸ਼ੈੱਡ
ਪਲਾਟ
54 ਏਕੜ ਨੂੰ ਫੂਡ ਪ੍ਰੋਸੈਸਿੰਗ ਉੱਦਮੀਆਂ ਲਈ ਉਦਯੋਗਿਕ ਪਲਾਟਾਂ ਵਜੋਂ ਵਿਕਸਿਤ ਕੀਤਾ ਗਿਆ ਹੈ। ਪਲਾਟਾਂ ਦਾ ਆਕਾਰ 750 ਵਰਗ ਗਜ਼ ਤੋਂ 6000 ਵਰਗ ਗਜ਼ ਤੱਕ ਹੈ। ਪਲਾਟ 99 ਸਾਲਾਂ ਲਈ ਲੀਜ਼ ‘ਤੇ ਦਿੱਤੇ ਜਾਂਦੇ ਹਨ। ਪਲਾਟਾਂ ਵਿੱਚ ਪਾਣੀ, ਸੀਵਰ ਅਤੇ ਬਿਜਲੀ ਦੀਆਂ ਲਾਈਨਾਂ ਮੁੱਹਇਆ ਕਰਵਾਈਆਂ ਜਾਂਦੀਆਂ ਹਨ । ਇਸ ਤੋਂ ਇਲਾਵਾ, ਨਿਵੇਸ਼ਕ ਕੁਝ ਖਰਚੇ ਤੇ ਸਾਰੀਆਂ ਆਮ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ।
ਪਲੱਗ–ਐਂਡ–ਪਲੇ ਸਹੂਲਤ ਦੇ ਆਧਾਰ ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ 10 MSME ਸ਼ੈੱਡ ਵਿਕਸਿਤ ਕੀਤੇ ਗਏ ਹਨ। ਸ਼ੈੱਡਾਂ ਦਾ ਆਕਾਰ 2100 ਤੋਂ 2775 ਵਰਗ ਫੁੱਟ ਤੱਕ ਹੈ, ਜਿਨ੍ਹਾਂ ਨੂੰ ਕਿਰਾਏ ‘ਤੇ ਦਿੱਤਾ ਜਾਂਦਾ ਹੈ ।
ਪਾਣੀ ਦੀ ਸਪਲਾਈ
ਬੁਨਿਆਦੀ ਢਾਂਚਾ
ਗੋਦਾਮ
ਸੈਂਟਰਲ ਪ੍ਰੋਸੈਸਿੰਗ ਸੈਂਟਰ ਦੇ ਪੂਰਕ ਚਾਰ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਹੁਸ਼ਿਆਰਪੁਰ, ਅਬੋਹਰ, ਅੰਮ੍ਰਿਤਸਰ ਅਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ ਸਥਿਤ ਹਨ।
ਇਹ ਚਾਰ ਸੈਂਟਰ, ਲਾਡੋਵਾਲ ਵਿੱਚ ਸਥਿਤ ਉਦਯੋਗਿਕ ਯੂਨਿਟਾਂ ਦੇ ਕੱਚੇ ਮਾਲ ਨੂੰ ਭੰਡਾਰ ਕਰਨ ਵਾਸਤੇ ਹਨ। ਇਹ ਆਧੁਨਿਕ ਬੁਨਿਆਦੀ ਢਾਂਚੇ ਅਤੇ ਸਟੋਰੇਜ ਸਹੂਲਤਾਂ ਨਾਲ ਭਰਪੂਰ ਹਨ।
ਸਹੂਲਤ
ਸਮਰੱਥਾ
ਕੋਲਡ ਸਟੋਰ
ਕਿਸਾਨ ਕੇਂਦਰ ਅਤੇ ਦਫਤਰ
ਸਹੂਲਤ
ਸਮਰੱਥਾ
ਸਹੂਲਤ | ਸਮਰੱਥਾ |
ਕੋਲਡ ਸਟੋਰ | 200 MTs (4 x 50 MTs), ਫਰੀਓਨ ਤੇ ਅਧਾਰਿਤ |
ਕਿਸਾਨ ਕੇਂਦਰ ਅਤੇ ਦਫਤਰ | 2900 sq.ft. |
ਸਹੂਲਤ | ਸਮਰੱਥਾ |
ਕੋਲਡ ਸਟੋਰ | 600 MTs (4 x 150 MTs), ਫਰੀਓਨ ਤੇ ਅਧਾਰਿਤਤ |
ਰਾਈਪਨਿੰਗ ਚੈਂਬਰ | 60 MTs (4 x 15 MTs) |
ਡਰਾਈ ਵੇਅਰਹਾਊਸ | 500 MT |
ਫਾਰਮਰ ਸੈਂਟਰ ਅਤੇ ਦਫਤਰ | 2900 ਵਰਗ ਫੁੱਟ |
ਸਹੂਲਤ
ਸਮਰੱਥਾ
ਸਮਰੱਥਾ
ਸਹੂਲਤ | ਸਮਰੱਥਾ |
ਕੋਲਡ ਸਟੋਰ | 300 MTs (6 x 50 MTs), ਫਰੀਓਨ ਤੇ ਅਧਾਰਿਤ |
ਰਾਈਪਨਿੰਗ ਚੈਂਬਰ | 60 MTs (4 x 15 MTs) |
ਗੋਦਾਮ | 1000 MTs |
ਕਿਸਾਨ ਕੇਂਦਰ ਅਤੇ ਦਫਤਰ ਦਫਤਰ | 2900 ਵਰਗ ਫੁੱਟਟ |
ਸਹੂਲਤ | ਸਮਰੱਥਾ |
ਕੋਲਡ ਸਟੋਰੋਰ | 200 MTs (2 x 100 MTs), ਫਰੀਓਨ ਤੇ ਅਧਾਰਿਤਰਿਤ |
ਗੋਦਾਮ | 150 MTs |
ਕਿਸਾਨ ਕੇਂਦਰ ਅਤੇ ਦਫਤਰ | 2600 ਵਰਗ ਫੁੱਟ। |
ਸਾਡੇ ਮੌਜੂਦਾ ਨਿਵੇਸ਼ਕਾਂ, ਪਲਾਟ ਦੀ ਉਪਲਬਧਤਾ, ਐਪਲੀਕੇਸ਼ਨ ਫਾਰਮ, ਕੀਮਤਾਂ ਅਤੇ ਹੋਰ ਬਹੁਤ ਕੁਝ ਬਾਰੇ ਹੋਰ ਜਾਣਨ ਲਈ ਨਿਵੇਸ਼ਕਾਂ ਦੇ ਕੋਨੇ ਪੰਨੇ ‘ਤੇ ਜਾਓ।