ਸਾਡੇ ਹੱਲ
ਸਾਈਲੇਜ਼
ਖਾਦ
ਬੀਜ ਉਤਪਾਦਨ
ਜਿਪਸਮ ਅਤੇ ਜੰਤਰ ਬੀਜ
ਪੈਟਰੋਲ ਪੰਪ
ਪੰਜਾਬ ਐਗਰੋ (ਪੀ.ਏ.ਆਈ.ਸੀ) ਵੱਲੋ ਵਾਹਨਾਂ ਦੀ ਆਵਾ-ਜਾਈ ਨੂੰ ਠੀਕ ਢੰਗ ਨਾਲ ਚਲਾਉਣ ਅਤੇ ਆਮਦਨ ਦੇ ਸਤ੍ਰੋਤਾ ਵਿੱਚ ਵਾਧਾ ਕਰਨ ਲਈ ਮੌਜੂਦਾ 5 ਪੈਟਰੋਲ ਪੰਪ ਚਲਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ 6 ਪੈਟਰੋਲ ਪੰਪਾ (IOCL) ਨੂੰ ਕਿਰਾਏ ਤੇ ਦਿੱਤੇ ਹੋਏ ਹਨ। ਪੀ.ਏ.ਆਈ.ਸੀ. ਕੋਲ ਸਾਰੇ ਪੈਟਰੋਲ ਪੰਪਾਂ ਦੀਆਂ ਸਾਰੀ ਜਰੂਰੀ ਸੁਵਿਧਾਵਾ/ਸੇਵਾਵਾਂ ਉਪਲੱਬਧ ਹੈ ਅਤੇ ਪੀ.ਏ.ਆਈ.ਸੀ. ਵੱਲੋ ਚੰਗੇ ਗੁਣਵੱਤਾ ਵਾਲੇ ਤੇਲ ਦੀ ਸਪਲਾਈ ਬਿਨ੍ਹਾਂ ਕਿਸੇ ਰੁਕਾਵਟਾਂ ਜਾਂ ਮੁਸ਼ਕਿਲਾਂ ਤੋ ਖੇਤਰ ਦੇ ਵਾਹਨਾਂ ਨੂੰ ਮੁਹੱਇਆ ਕਰਵਾਈ ਜਾਂਦੀ ਹੈ ਜੀ।
ਪੀ.ਐਮ.ਐਫ.ਈ ਸਕੀਮ
ਪ੍ਰਧਾਨ ਮੰਤਰੀ – ਲਘੂ ਖੁਰਾਕ ਉਦਯੋਗ ਵਿਧੀਵੱਤ ਯੋਜਨਾ (PMFME Scheme)
ਭਾਰਤ ਅਤੇ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਯੋਜਨਾ ਤਹਿਤ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਿਤ ਕਰਨ ਲਈ ਵਿੱਤੀ, ਵਪਾਰਕ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਯੋਜਨਾ ਦੌਰਾਨ 7,373 ਵਿਅਕਤੀਗਤ ਇਕਾਈਆਂ ਨੂੰ ਵਿੱਤੀ ਸਹਾਇਤਾ ਮਿਤੀ 31.03.2025 ਤੱਕ ਦੇਣ ਦਾ ਟੀਚਾ ਹੈ।
ਮੈਗਾ ਫੂਡ ਪਾਰਕ
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ.) ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਤਹਿਤ ਲਾਡੋਵਾਲ, ਲੁਧਿਆਣਾ ਵਿਖੇ ਮੈਗਾ ਫੂਡ ਪਾਰਕ ਤਿਆਰ ਕੀਤਾ ਹੈ।